ਅਮਰੀਕਾ/ ਕੈਨੇਡਾ ਟੂਰ ਪੈਕੇਜ਼ ਅਤੇ ਸਟੱਡੀ ਵੀਜ਼ਾ ਸਬੰਧੀ ਫ੍ਰੀ ਸੈਮੀਨਾਰ 5/6 ਮਈ ਅੱਜ ਅਤੇ ਕੱਲ ਇਜ਼ੀ ਵੀਜ਼ਾ ਦੇ ਜਲੰਧਰ ਦਫਤਰ ਵਿੱਚ Contact us now 9592444460 , 9592616161

ਅਮਰੀਕਾ/ ਕੈਨੇਡਾ ਟੂਰ ਪੈਕੇਜ਼ ਅਤੇ ਸਟੱਡੀ ਵੀਜ਼ਾ ਸਬੰਧੀ 
ਫ੍ਰੀ ਸੈਮੀਨਾਰ 5/6 ਮਈ ਅੱਜ ਅਤੇ ਕੱਲ ਇਜ਼ੀ ਵੀਜ਼ਾ ਦੇ ਜਲੰਧਰ ਦਫਤਰ ਵਿੱਚ
ਹਰ ਰੋਜ਼ ਲੱਗ ਰਹੇ ਹਨ ਅਮੀਰਕਾ/ ਕੈਨੇਡਾ ਦੇ ਵੀਜ਼ਾ- ਈਜ਼ੀ ਵੀਜ਼ਾ ਅਮਰੀਕਾ ਦੇ ਸਭ ਤੋਂ ਵੱਧ ਵੀਜ਼ਾ ਲੱਗਵਾ ਚੁੱਕੀ ਕੰਪਨੀ ਦੇ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਉਹ ਕੰਪਨੀ ਦੇ ਵੀਜ਼ਾ ਐਕਸਪਰਟ ਨਾਲ  ਜਲੰਧਰ ਸ਼ਹਿਰ ਵਿੱਖੇ ਇਜ਼ੀ ਵੀਜ਼ਾ ਜਲੰਧਰ ਦਫਤਰ ਪਹੁੰਚ ਚੁੱਕੇ ਹਨ, ਜੋ ਕਿ ਸਾਹਮਣੇ ਹੋਟਲ ਪ੍ਰੇਜ਼ੀਡੇਂਟ ਪੁਲਿਸ ਲਾਇਨ ਰੋਡ ਨੇੜੇ ਬਿਗ ਬਾਜ਼ਾਰ ਸਥਿਤ ਹੈ, ਜਿਥੇ ਜਲੰਧਰ ਸ਼ਹਿਰ ਵਾਸੀਆਂ ਨੂੰ ਅਮਰੀਕਾ/ ਕੈਨੇਡਾ ਟੂਰ ਪੈਕੇਜ਼ ਅਤੇ ਸਟੱਡੀ ਵੀਜ਼ਾ ਪ੍ਰਤੀ ਸਹੀ ਸਲਾਹ ਅਤੇ ਮੁਫਤ ਜਾਣਕਾਰੀ ਦਿੱਤੀ ਜਾਵੇਗੀ, ਕੰਪਨੀ ਵੱਲੋਂ ਦਿੱਤੀ ਗਈ ਸਲਾਹ ਨਾਲ 423 ਵੀਜ਼ਾ ਸਿਰਫ 143 ਦਿਨਾਂ ਵਿੱਚ ਲੱਗੇ, ਬਹੁਤ ਸਾਰੇ ਏਜੰਟ ਪੁਰਾਣੇ ਵੀਜ਼ਾ ਵਿਖਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਅਪਣਾ ਕੇਸ ਅਪਲਾਈ ਕਰਨ ਤੋਂ ਪਹਿਲਾ ਇਹ ਚੈਕ ਕਰੋ ਕਿ ਉਸ ਕੰਪਨੀ ਵੱਲੋਂ ਕਿੰਨੇ ਵੀਜ਼ਾ ਲਗਵਾਏ ਹਨ ਅਤੇ ਵੀਜ਼ਾ ਲੱਗਣ ਦੀ ਮਿਤੀ ਜਰੂਰ ਚੈਕ ਕਰੋ, ਅਮਰੀਕਾ/ ਕੈਨੇਡਾ ਦਾ ਸਟੱਡੀ ਟੂਰਿਸਟ ਵੀਜ਼ਾ ਅਪਲਾਈ ਕਰਨ ਤੋਂ ਪਹਿਲਾ ਇਕ ਵਾਰ ਹੋ ਰਹੇ ਸੈਮੀਨਾਰ ਦਾ ਹਿੱਸਾ ਜਰੂਰ ਬਣੋ, ਸੈਮੀਨਾਰ 5/6 ਮਈ ਨੂੰ ਸਵੇਰੇ 10 ਵਜ਼ੇ ਤੋਂ ਸ਼ਾਮ 5 ਵਜ਼ੇ ਤੱਕ ਚੱਲੇਗਾ।

0 comments:

Post a Comment